ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਇਸ ਮਸਲੇ ਤੇ ਕੁਝ ਸੋਚਣਾ ਹੀ ਪੈਣਾ
ਐਦਾਂ ਸਰਨਾ ਨਹੀਂ
ਜਿੱਥੇ ਸੱਡਾ ਦੋਸ਼ ਨੀ ਜੀ
ਅਸੀਂ ਨੁਕਸਾਨ ਓਹਦਾ ਜਰਨਾ ਨਹੀਂ
ਇਸ ਮਸਲੇ ਤੇ ਕੁਝ ਸੋਚਣਾ ਹੀ ਪੈਣਾ
ਐਦਾਂ ਸਰਨਾ ਨਹੀਂ
ਜਿੱਥੇ ਸੱਡਾ ਦੋਸ਼ ਨੀ ਜੀ
ਅਸੀਂ ਨੁਕਸਾਨ ਓਹਦਾ ਜਰਨਾ ਨਹੀਂ
ਸਾਨਾ ਦੀ ਲੜਾਈ ਵਿੱਚ ਬਿਨਾ ਵਜਹ
ਫਸਲਾਂ ਦਾ ਕਾਨ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਦੁਨਿਆ ਸਾਰੀ ਥਾਂ ਮੁਹਾਵਰੇ
ਹਮੇਸ਼ਾ ਵਖੋਂ ਵਖ ਹੁੰਦੇ ਨੇ
ਓਥੋਂ ਦੇ ਖਯਾਲ ਸਦਾ ਓਥੋਂ ਦੇ
ਹਾਲਤਾਂ ਉੱਤੇ ਰੱਖ ਹੁੰਦੇ ਨੇ
ਦੁਨਿਆ ਸਾਰੀ ਥਾਂ ਮੁਹਾਵਰੇ
ਹਮੇਸ਼ਾ ਵਖੋਂ ਵਖ ਹੁੰਦੇ ਨੇ
ਓਥੋਂ ਦੇ ਖਯਾਲ ਸਦਾ ਓਥੋਂ ਦੇ
ਹਾਲਤਾਂ ਉੱਤੇ ਰੱਖ ਹੁੰਦੇ ਨੇ
ਦੁਨਿਆ ਸਾਰੀ ਥਾਂ ਮੁਹਾਵਰੇ
ਹਮੇਸ਼ਾ ਵਖੋਂ ਵਖ ਹੁੰਦੇ ਨੇ
ਓਥੋਂ ਦੇ ਖਯਾਲ ਸਦਾ ਓਥੋਂ ਦੇ
ਹਾਲਤਾਂ ਉੱਤੇ ਰੱਖ ਹੁੰਦੇ ਨੇ
ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਮਰਜ਼ੀ ਨਾਲ ਆਪੇ ਦਾਦ ਦੇ ਦਿਓ
ਜੇ ਲਫਜ਼ ਪਸੰਦ ਹੋਏ ਤਾਂ
ਇਹੋ ਮੇਰਾ ਆਪਣਾ ਖਿਆਲ ਦੱਸਯੋ
ਜੇ ਰਜ਼ਾਮੰਦ ਹੋਏ ਤਾਂ
ਮਰਜ਼ੀ ਨਾਲ ਆਪੇ ਦਾਦ ਦੇ ਦਿਓ
ਜੇ ਲਫਜ਼ ਪਸੰਦ ਹੋਏ ਤਾਂ
ਇਹੋ ਮੇਰਾ ਆਪਣਾ ਖਿਆਲ ਦੱਸਯੋ
ਜੇ ਰਜ਼ਾਮੰਦ ਹੋਏ ਤਾਂ
ਓਹੀ ਨਵੀਂ ਲੀ ਕਵੋਂਡਾ ਬੰਦਾ
ਜਿਹਦਾ ਪੂਰਾ ਅਨਜਾਨ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਹਾਂ ਜਿਹਦਨ ਜੇਹਦਾ ਕੀਤਾ
ਉਹ ਆਪਣਿਆਂ ਸੰਦਨ ਨੂੰ ਪਿਆਰ ਕਰਦੇ
ਦਿਲੋਂ ਸਰਤਾਜ ਹੋਰੀ
ਆਪਣੇ ਸਾਜਨ ਦਾ ਸਤਕਾਰ ਕਰਦੇ
ਜਿਹਦਨ ਜੇਹਦਾ ਕੀਤਾ
ਓਹੋ ਆਪਣਿਆਂ ਸੰਦਨ ਨੂੰ ਪਿਆਰ ਕਰਦੇ
ਦਿਲੋਂ ਸਰਤਾਜ ਹੋਰੀ
ਆਪਣੇ ਸਾਜਨ ਦਾ ਸਤਕਾਰ ਕਰਦੇ
ਕਹੀ ਵਾਲੇ ਹੱਥਾਂ ਵਿੱਚ
ਚਿੰਮਟੇ ਨੂੰ ਆਕੇ ਤਹਿਓ ਮਾਨ ਹੁੰਦਾ ਏ
ਕਹੀ ਵਾਲੇ ਹੱਥਾਂ ਵਿੱਚ
ਚਿੰਮਟੇ ਨੂੰ ਆਕੇ ਤਹਿਓ ਮਾਨ ਹੁੰਦਾ ਏ
ਛੰਨੀ ਸਮੇ ਦੀ ਵਿਚੋਂ
ਸਹੀ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ
ਔਖੇ ਵੇਲੇਯਾਂ ‘ਚ ਲਏ ਫੈਸਲੇ
ਤੋਂ ਆਦਮੀ ਪਛਾਣ ਹੁੰਦਾ ਏ ਐ…
गीतकार:
Satinder Sartaaj