ਹੋ ਇੰਨਾ ਸਾਰੀਆਂ ਗੱਲਾਂ ਦੇ ਵਿੱਚ
ਇੱਕ ਗੱਲ ਮਾਹਦੀ
ਤੁਸੀਂ ਡੱਸਿਆ ਨੀ ਸਥੋਂ
ਕਿੱਦਾ ਪਾਪ ਹੋ ਗਿਆ
ਇੰਨਾ ਸਾਰੀਆਂ ਗੱਲਾਂ ਦੇ ਵਿੱਚ
ਇੱਕ ਗੱਲ ਮਾਹਦੀ
ਤੁਸੀਂ ਡੱਸਿਆ ਨੀ ਸਥੋਂ
ਕਿੱਦਾ ਪਾਪ ਹੋ ਗਿਆ
ਸੱਦੇ ਕਿਹਾ ਕੇ ਕਿਸੇ ਦਾ
ਕਦੇ ਦਿਲ ਨਾ ਦੁਖਾਓ
ਤੇ ਓਹ ਕੰ ਅਜਨੇ
ਸਥੋਂ ਆਪ ਹੋ ਗਿਆ
ਓਹ ਜਦੋਂ ਪਤਾ ਲੱਗਾ
ਕਿੱਤੀ ਕੋਈ ਆਤਮਾ ਉਦਾਸ ਹੋਏ
ਦੋਸ਼ ਤਾਂ ਬੇਹੋਸ਼
ਘਮ ਖਾ ਗਏ ਇਹਸਾਸ
ਓਹ ਜਦੋਂ ਪਤਾ ਲੱਗਾ
ਕਿੱਤੀ ਕੋਈ ਆਤਮਾ ਉਦਾਸ
ਹੋਏ ਜੋਸ ਤਾਂ ਬੇਹੋਸ਼
ਘਾਸ਼ ਖਾ ਗਏ ਇਹਸਾਸ
ਸੱਦੇ ਜਜ਼ਬੇ ਨੂੰ ਲੱਗਾ
ਬੇਕਾਰਾਰੀਆਂ ਦਾ ਰੋਗ
ਸੱਦੇ ਹੋਨਸਲੇ ਨੂੰ ਦਿੱਤਾ
ਤੈਯਾ ਟਾਪ ਹੋ ਗਿਆ
ਸੱਦੇ ਕਿਹਾ ਕੇ ਕਿਸੇ ਦਾ
ਕਦੇ ਦਿਲ ਨਾ ਦੁਖਾਓ
ਤੇ ਓਹ ਕਮ ਅਜਨੇ
ਸਥੋਂ ਆਪ ਹੋ ਗਿਆ
ਓਹ ਪੰਖੇਰੂਆਂ ਦੀ ਲੱਗਣੀ ਸੀ
ਸੇਜ ਬਾਗਾਂ ਚ
ਕਹਤੋਂ ਲਕੜਾਰੇ ਮੈਂ ਦਿੱਤੇ
ਭੇਜ ਬਾਗਾਂ ਚ
ਓਹ ਪੰਖੇਰੂਆਂ ਦੀ ਲੱਗਣੀ ਸੀ
ਸੇਜ ਬਾਗਾਂ ਚ
ਕਹਤੋਂ ਲਕੜਾਰੇ ਮੈਂ ਦਿੱਤੇ
ਭੇਜ ਬਾਗਾਂ ਚ
ਸਥੋਂ ਡੱਸੀ ਗਈ ਸ਼ਿਕਾਰੀਆਂ ਨੂੰ
ਹਿਰਣਾ ਦੀ ਪੈਦ
ਰੱਖਾ ਭੇਡ਼ਾਂ ਦਾ ਕਸਾਈ
ਸਥੋਂ ਠਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ
ਕਦੇ ਦਿਲ ਨਾ ਦੁਖਾਓ
ਤੇ ਓਹ ਕੰ ਅਜਨੇ
ਸਥੋਂ ਆਪ ਹੋ ਗਿਆ
ਸਾਨੂੰ ਜਿਹੇਡਿਆਂ ਸਵਾਬਾਂ ਤੇ
ਗਰੂਰ ਹੋਣੇ ਸੀ
ਨਾ ਸੀ ਖਬਰਾਂ ਕੇ ਇਦਾਨ ਵੀ
ਕਸੂਰ ਹੋਣੇ ਸੀ
ਸਾਨੂੰ ਜਿਹੇਡਿਆਂ ਸਵਾਬਾਂ ਤੇ
ਗਰੂਰ ਹੋਣੇ ਸੀ
ਨਾ ਸੀ ਖਬਰਾਂ ਕੇ ਇਦਾਨ ਵੀ
ਕਸੂਰ ਹੋਣੇ ਸੀ
ਜਿਹੜੇ ਕੰ ਦੀਆਂ
ਸੋਚਦੇ ਸੀ ਲਵਾਂਗੇ ਦੁਆਵਾਂ
ਦੇਖੋ ਪੁੱਠਾ ਓਹ ਤਾਂ
ਸੱਦੇ ਲਈ ਸ਼ਰਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ
ਕਦੇ ਦਿਲ ਨਾ ਦੁਖਾਓ
ਤੇ ਓਹ ਕਮ ਅਜਨੇ
ਸਥੋਂ ਆਪ ਹੋ ਗਿਆ
ਸੱਡੇ ਮੱਥੇਆਂ ਤੇ ਇੱਸ ਨੇ
ਕਰਾਰੀ ਮਾਰੀ ਸੱਤ
ਦਿੱਤੀ ਹਸਤੀ ਹਲੂਂ
ਤੇ ਵਜੂਦ ਦਿੱਤਾ ਛੱਟ
ਸੱਡੇ ਮੱਥੇਆਂ ਤੇ ਇੱਸ ਨੇ
ਕਰਾਰੀ ਮਾਰੀ ਸੱਤ
ਦਿੱਤੀ ਹਸਤੀ ਹਲੂਂ
ਤੇ ਵਜੂਦ ਦਿੱਤਾ ਛੱਟ
ਤੌਬਾ ਤੌਬਾ ਕੀਤੀ
ਫਿਰ ਨਾ ਦੋਬਾਰਾ ਹੋਣ ਦੇਣਾ
ਪਛਤਾਵੇਆਂ ਨਾਲ ਆਖਰੀ
ਮਿਲਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ
ਕਦੇ ਦਿਲ ਨਾ ਦੁਖਾਓ
ਤੇ ਓਹ ਕਮ ਅਜਨੇ
ਸਥੋਂ ਆਪ ਹੋ ਗਿਆ
ਕਦੇ ਸੋਚਿਆ ਵੀ ਨੀ ਤੇ
ਕਦੇ ਆਇਆ ਵੀ ਨੀ ਖਿਆਲ
ਪੈਨੇ ਜ਼ਿੰਦਗੀ ਚ ਸਾਨੂੰ
ਇਹੋ ਜਿਵੇਂ ਵੀ ਸਵਾਲ
ਓਹ ਕਦੇ ਸੋਚਿਆ ਵੀ ਨੀ ਤੇ
ਕਦੇ ਆਇਆ ਵੀ ਨੀ ਖਿਆਲ
ਪੈਨੇ ਜ਼ਿੰਦਗੀ ਚ ਸਾਨੂੰ
ਇਹੋ ਜਿਵੇਂ ਵੀ ਸਵਾਲ
ਜਿਹੜੇ ਸ਼ੇਰ ਤੋਂ
ਕਲਮ ਨੇ ਵੀ ਕਿੱਤੇ ਪਰਹੇਜ਼
ਖੌਰੇ ਕਿੱਦਾਂ ਇਹੋ ਕਾਗਜ਼ਨ ਤੇ
ਛਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ
ਕਦੇ ਦਿਲ ਨਾ ਦੁਖਾਓ
ਤੇ ਓਹ ਕਮ ਅਜਨੇ
ਸਥੋਂ ਆਪ ਹੋ ਗਿਆ
ਸਾਡੀ ਸੋਚ ਦਿਆਂ ਸਾਗਰਾਂ ਦੇ
ਉੱਤੋਂ ਉੱਤੇ ਭਾਵ
ਸੱਦੇ ਗੀਤਾਂ ਉੱਤੇ ਇਹਦਾਂ
ਅਫਸੋਸ ਦਿੱਸੇ ਸਾਫ
ਸਾਡੀ ਸੋਚ ਦਿਆਂ ਸਾਗਰਾਂ ਦੇ
ਉੱਤੋਂ ਉੱਤੇ ਭਾਵ
ਸੱਦੇ ਗੀਤਾਂ ਉੱਤੇ ਇਹਦਾਂ
ਅਫਸੋਸ ਦਿੱਸੇ ਸਾਫ
ਸਰਤਾਜ ਦਿਆਂ ਸਾਹਣ ਨੂੰ ਵੀ
ਹੋਈ ਏ ਨਾਮੋਸ਼ੀ
ਰਾਗ ਚੰਦਰੀ ਖੁਆਰੀ ਦਾ
ਆਲਾਪ ਹੋ ਗਿਆ
ਇੰਨਾ ਸਾਰੀਆਂ ਗੱਲਾਂ ਦੇ ਵਿੱਚ
ਇੱਕ ਗੱਲ ਮਾਹਦੀ
ਤੁਸੀਂ ਡੱਸਿਆ ਨੀ ਸਥੋਂ
ਕਿੱਦਾ ਪਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ
ਕਦੇ ਦਿਲ ਨਾ ਦੁਖਾਓ
ਤੇ ਓਹ ਕਮ ਅਜਨੇ
ਸਥੋਂ ਆਪ ਹੋ ਗਿਆ
गीतकार:
Satinder Sartaaj